ਜਿਥੇ ਪਯਾਰ ਵਸਦਾ ਓਥੇ ਰਬ ਦਾ ਨੂਰ ਵਸਦਾ
ਪਯਾਰ ਤੋ ਉਪਰ ਕੁਝ ਨਹੀਂ
ਬਾਰਿਸ਼ ਦੇ ਪਯਾਰ ਚ ਮੋਰ ਨਚਦਾ
ਸੂਰਜ ਦੇ ਪਯਾਰ ਨਾਲ ਸੂਰਜਮੁਖੀ ਖਿਲਦਾ
ਚੰਦ ਦੇ ਪਯਾਰ ਚ ਪਪੀਹਾ ਕੂਕਦਾ... See More
ਕ੍ਰਿਸ਼ਨ ਦੇ ਪਯਾਰ ਦੀ ਮੀਰਾ ਦੀਵਾਨੀ
ਕ੍ਰਿਸ਼ਨ ਦੇ ਪਯਾਰ ਚ ਰਾਧਾ ਨਚਦੀ
ਜਿਦ ਦਿਲ ਚ ਪਯਾਰ ਨਹੀਂ
ਓ ਸ਼ੈਤਾਨ ਦਾ ਘਰ
ਪਯਾਰ ਹੈ ਤਾਂ ਸਬ ਕੁਛ
ਪਯਾਰ ਬਿਨਾ ਜੀਵਨ ਨੀਰਸ!!!!
जिथे प्यार वसदा ओथे रब दा नूर वसदा
प्यार तों ऊपर कुझ नहीं
बारिश दे प्यार च मोर नाचदा
सूरज दे प्यार नाल सूरजमुखी खिलदा
चंद दे प्यार च पपीहा कूकदा
कृशन दे प्यार दी मीरा दीवानी
कृशन दे प्यार च राधा नचदी
जिस दिल च प्यार नहीं
ओ शैतान दा घर
प्यार है ताँ सब कुछ
प्यार बिना जीवन नीरस!!!
June 30, 2010 at 4.26 P.M.
No comments:
Post a Comment