ek poem likhi hai Punjabi mein-----
ਮੇਰੇ ਪਿੰਡ ਦਿਯਾਂ ਕੰਧਾਂ ਬੁਲਾਉਂਦੀਆਂ ਨੇ ਮੈਨੂ,
ਹਰ ਕੋਨਾ, ਹਰ ਮੋੜ ਬੁਲਾਉਂਦਾ ਹੈ,
ਹਰ ਓਹ ਸਡ਼ਕ ਬੁਲਾਉਂਦੀ ਹੈ,
ਜਿਸ ਤੇ ਚਲ ਕੇ ਮੈਂ ਆਪਣੀ,
ਮੰਜਿਲ ਤੇ ਅਪੜਨਾ ਚਾਹੁੰਦੀ ਸੀ!
ਹਰ ਕੋਨਾ, ਹਰ ਮੋੜ ਬੁਲਾਉਂਦਾ ਹੈ,
ਹਰ ਓਹ ਸਡ਼ਕ ਬੁਲਾਉਂਦੀ ਹੈ,
ਜਿਸ ਤੇ ਚਲ ਕੇ ਮੈਂ ਆਪਣੀ,
ਮੰਜਿਲ ਤੇ ਅਪੜਨਾ ਚਾਹੁੰਦੀ ਸੀ!
ਅਜ ਵੀ ਯਾਦ ਨੇ ਮੈਨੂ,
ਓਹਨਾਂ ਬੇਰਿਯਾੰ ਦੇ ਬੇਰ,
ਚਖਣ ਵਾਸਤੇ, ਜਿਨ੍ਹਾਂ ਨੂੰ,
ਚਰੀਠਾਂ ਲਾਵਾਯਿਯਾੰ ਸੀ ਕਈ ਵਾਰ!
ਓਹਨਾਂ ਬੇਰਿਯਾੰ ਦੇ ਬੇਰ,
ਚਖਣ ਵਾਸਤੇ, ਜਿਨ੍ਹਾਂ ਨੂੰ,
ਚਰੀਠਾਂ ਲਾਵਾਯਿਯਾੰ ਸੀ ਕਈ ਵਾਰ!
ਖਟੇ ਅੰਗੂਰਾਂ ਨੇ, ਖਟਿਯਾੰ ਅਮ੍ਬਿਯਾਂ ਨੇ,
ਜਬਾਨ ਨੂ ਚਟਖਾਰੇ ਦਿੱਤੇ ਕਈ ਵਾਰ!
ਤਿਨ ਰੁਪਏ ਦੀ ਮੈਗ੍ਗੀ,
ਵੰਡੀ ਸਹੇਲਿਯਾਂ ਨਾਲ ਹਰ ਵਾਰ!
ਜਬਾਨ ਨੂ ਚਟਖਾਰੇ ਦਿੱਤੇ ਕਈ ਵਾਰ!
ਤਿਨ ਰੁਪਏ ਦੀ ਮੈਗ੍ਗੀ,
ਵੰਡੀ ਸਹੇਲਿਯਾਂ ਨਾਲ ਹਰ ਵਾਰ!
ਯਾਦ ਹੈ ਹਰ ਗਲ, ਹਰ ਚੀਜ਼,
ਆਪਨੇ ਪਿੰਡ ਦੀ ਮੈਨੂੰ!
ਅਜ ਪਤਾ ਨਹੀਂ ਕਿੰਨੀ ਪਿਛੇ ਛੁਟ ਗਯਾ ਹੈ ਓਹ ਸਬ,
ਯਾਦ ਕਰਕੇ ਦਿਲ ਚ ਇਕ ਹੂਕ ਉਠਦੀ ਹੈ!
ਆਪਨੇ ਪਿੰਡ ਦੀ ਮੈਨੂੰ!
ਅਜ ਪਤਾ ਨਹੀਂ ਕਿੰਨੀ ਪਿਛੇ ਛੁਟ ਗਯਾ ਹੈ ਓਹ ਸਬ,
ਯਾਦ ਕਰਕੇ ਦਿਲ ਚ ਇਕ ਹੂਕ ਉਠਦੀ ਹੈ!
ਕਹਿੰਦਾ ਹੈ ਮੇਰਾ ਦਿਲ,
'ਆ ਚਲਿਏ ਆਪਣੀ ਉਸੀ ਦੁਨਿਯਾ ਚ,
ਜਿਥੇ ਪਯਾਰ ਸੀ, ਆਪਣਾਪਣ ਸੀ,
ਨਾ ਕੋਈ ਵਲ-ਖ੍ਲੈਨ੍ਵ ਸੀ,
ਨੀ ਕੋਈ ਦਿਖਾਵਾ!
ਨਾ ਦੁਖ ਸੀ, ਨਾ ਗ਼ਮ,
ਬਸ ਪਯਾਰ ਤੇ ਭਾਈਚਾਰਾ ਸੀ!'
'ਆ ਚਲਿਏ ਆਪਣੀ ਉਸੀ ਦੁਨਿਯਾ ਚ,
ਜਿਥੇ ਪਯਾਰ ਸੀ, ਆਪਣਾਪਣ ਸੀ,
ਨਾ ਕੋਈ ਵਲ-ਖ੍ਲੈਨ੍ਵ ਸੀ,
ਨੀ ਕੋਈ ਦਿਖਾਵਾ!
ਨਾ ਦੁਖ ਸੀ, ਨਾ ਗ਼ਮ,
ਬਸ ਪਯਾਰ ਤੇ ਭਾਈਚਾਰਾ ਸੀ!'
the same poem in Roman script-- for those of my friends who can not read Punjabi-
Mērē pinḍ diyān kadhā bulā'undī'ān nē mainū,
har kōnā, har mōd bulā'undā hai,
har ōh sadak bulā'undī hai,
jis tē chal kē main āapaṇī,
manjil tē apadnā cāhundī sī!
har kōnā, har mōd bulā'undā hai,
har ōh sadak bulā'undī hai,
jis tē chal kē main āapaṇī,
manjil tē apadnā cāhundī sī!
Aj vī yāda nē mainū,
ōhanān bēriyān dē baēr,
chakhaṇ vaāsatē, jinhāan nū,
charīṭhāan lāvāyiyāan sī ka'ī vār!
ōhanān bēriyān dē baēr,
chakhaṇ vaāsatē, jinhāan nū,
charīṭhāan lāvāyiyāan sī ka'ī vār!
Khatṭē angūrāan nē, khaṭiyāan ambiyaan ne,
jabaan nu chatkhaare ditte kai var!
tin rupaye di maggie,
wandi saheliyaan naal har var!
jabaan nu chatkhaare ditte kai var!
tin rupaye di maggie,
wandi saheliyaan naal har var!
yaad hai har gal, har cheez,
aapne pind di mainu!
aj pata nahin kinni pichche chut gaya hai o sab,
yaad karke dil ch ik hook uthdi hai!
aapne pind di mainu!
aj pata nahin kinni pichche chut gaya hai o sab,
yaad karke dil ch ik hook uthdi hai!
Kahinda hai mera dil,
'Aa chaliye aapni usi duniya ch,
jithe pyar si, aapnapan si,
na koi wal-khalainw si,
na koi dikhawa!
na dukh si, na gam,
bas pyar te bhaichaara si!'
'Aa chaliye aapni usi duniya ch,
jithe pyar si, aapnapan si,
na koi wal-khalainw si,
na koi dikhawa!
na dukh si, na gam,
bas pyar te bhaichaara si!'
(November 8, 2014 at 10.56 P. M.)